ਜਲੰਧਰ ਦੇ ਹਰਬਲਾਸ ਨੇ ਰਚਿਆ ਇਤਿਹਾਸ, ਇਟਲੀ 'ਚ ਕਰ'ਤਾ ਅਜਿਹਾ ਕੰਮ ਕਿ ਗੋਰੇ ਵੀ ਕਰ ਰਹੇ ਤਰੀਫ਼ਾਂ |OneIndia Punjabi

2023-11-13 1

ਵਿਦੇਸ਼ਾਂ ਦੀ ਧਰਤੀ 'ਤੇ ਆ ਕੇ ਵਸੇ ਪੰਜਾਬੀ ਭਾਈਚਾਰੇ ਦੇ ਲੋਕਾਂ ਵੱਲੋਂ ਲਗਾਤਾਰ ਕਿਸੇ ਨਾ ਕਿਸੇ ਖੇਤਰ 'ਚ ਮੱਲਾਂ ਮਾਰ ਕੇ ਪੰਜਾਬੀਅਤ ਦਾ ਨਾਮ ਰੋਸ਼ਨ ਕੀਤਾ ਜਾ ਰਿਹਾ ਹੈ। ਅਜਿਹਾ ਹੀ ਮਾਮਲਾ ਇਟਲੀ ਤੋਂ ਸਾਹਮਣੇ ਆਇਆ ਹੈ | ਜਿੱਥੇ ਜਲੰਧਰ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਪੰਜਾਬ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ | ਦਰਅਸਲ ਇਟਲੀ 'ਚ ਭਾਰਤੀਆਂ ਦੀ ਪਹਿਲੀ ਤੇ ਦੂਜੀ ਪੀੜ੍ਹੀ ਹੁਣ ਪੜ੍ਹਾਈ ਦੇ ਨਾਲ-ਨਾਲ ਸਰਕਾਰੀ ਮਹਿਕਮਿਆਂ 'ਚ ਵੀ ਆਪਣਾ ਦਬਦਬਾ ਰੱਖਣ ਲੱਗ ਪਈ ਹੈ।
.
Harblas of Jalandhar created history, did such work in Italy that even white people are doing it.
.
.
.
#harblas #italynews #punjabnews
~PR.182~

Videos similaires